Close
  • banner punjabi

  ਲੇਟੈਸਟ ਅਪਡੇਟਸ

  ਈ-ਕਮੇਟੀ ਦੇ ਬਾਰੇ

  ਸੁਪਰੀਮ ਕੋਰਟ ਆਫ਼ ਇੰਡੀਆ ਦੀ ਈ-ਕਮੇਟੀ, ਭਾਰਤ ਵਿੱਚ ਨਿਆਂਇਕ ਪ੍ਰਣਾਲੀ ਦੁਆਰਾ ਅਪਣਾਈ ਗਈ ਸੂਚਨਾ ਅਤੇ ਸੰਚਾਰ ਟੈਕਨਾਲੋਜੀ (ਆਈ.ਸੀ.ਟੀ.) ਪਹਿਲ ਦੇ ਇਸ ਪੋਰਟਲ ਤੇ ਤੁਹਾਡਾ ਸਵਾਗਤ ਕਰਦੀ ਹੈ। “ਈ-ਕਮੇਟੀ ਮੁੱਖ ਪ੍ਰਬੰਧਕੀ ਸਭਾ ਹੈ ਜਿਸ ਨੂੰ “ਭਾਰਤੀ ਨਿਆਂਪਾਲਿਕਾ-2005 ਵਿੱਚ ਸੂਚਨਾ ਅਤੇ ਸੰਚਾਰ ਟੈਕਨਾਲੋਜੀ (ਆਈ.ਸੀ.ਟੀ.) ਦੇ ਲਾਗੂਕਰਣ ਲਈ ਰਾਸ਼ਟਰੀ ਨੀਤੀ ਅਤੇ ਕਾਰਜ ਯੋਜਨਾ” ਦੇ ਤਹਿਤ ਈ-ਕੋਰਟਸ ਪ੍ਰੋਜੈਕਟ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ। ਈ-ਕੋਰਟਸ, ਨਿਆਂ ਵਿਭਾਗ, ਕਾਨੂੰਨ ਅਤੇ ਨਿਆਂ ਮੰਤਰਾਲਾ, ਭਾਰਤ ਸਰਕਾਰ ਦੁਆਰਾ ਦੇਖ-ਰੇਖ ਅਤੇ ਫੰਡਿਗ ਕੀਤੇ ਜਾਣ ਵਾਲਾ ਇੱਕ ਪੈਨ ਇੰਡੀਆ ਪ੍ਰੋਜੈਕਟ ਹੈ। ਇਸਦਾ ਦ੍ਰਿਸ਼ਟੀਕੋਣ ਦੇਸ਼ ਦੀ ਨਿਆਂਇਕ ਪ੍ਰਣਾਲੀ ਤੇ ਅਦਾਲਤਾਂ ਨੂੰ ਸੂਚਨਾ ਅਤੇ ਸੰਚਾਰ ਦੇ ਮਾਧਿਅਮ ਰਾਹੀਂ ਬਦਲਣਾ ਹੈ।

  ਪ੍ਰੋਜੈਕਟ ਦੀ ਸੰਖੇਪ ਜਾਣਕਾਰੀ

  • ਈ-ਕੋਰਟਸ ਪ੍ਰੋਜੈਕਟ ਲਿਟੀਗੈਂਟ ਚਾਰਟਰ ਦੇ ਅਨੁਸਾਰ ਕੁਸ਼ਲ ਅਤੇ ਸਮਾਂ ਬੱਧ ਸਿਟੀਜਨ ਸੈਂਟ੍ਰਿਕ ਸਰਵਿਸਿਜ਼ ਪ੍ਰਦਾਨ ਕਰਨਾ।
  • ਅਦਾਲਤਾਂ ਵਿੱਚ ਕੁਸ਼ਲ ਨਿਆਂ ਵਿਤਰਣ ਪ੍ਰਣਾਲੀਆਂ ਦਾ ਵਿਕਾਸ, ਸਥਾਪਨਾ ਅਤੇ ਲਾਗੂਕਰਣ।
  • ਆਪਣੇ ਹਿਤ ਧਾਰਕਾਂ ਤੱਕ ਜਾਣਕਾਰੀ ਦੀ ਪਹੁੰਚ ਆਸਾਨ ਬਣਾਉਣ ਲਈ ਪ੍ਰਕਿਰਿਆਵਾਂ ਨੂੰ ਸ੍ਵੈ-ਚਾਲਿਤ ਕਰਨਾ।
  • ਨਿਆਂ ਉਦਪਾਦਕਤਾ ਨੂੰ ਗੁਣਾਤਮਕ ਅਤੇ ਗਣਨਾਤਮਕ ਦੋਵੇਂ ਤਰ੍ਹਾਂ ਨਾਲ ਵਧਾਉਣ ਦੇ ਲਈ, ਨਿਆਂ ਵਿਤਰਣ ਪ੍ਰਣਾਲੀ ਨੂੰ ਪਹੁੰਚਯੋਗ, ਲਾਗਤ ਪ੍ਰਭਾਵੀ, ਭਰੋਸੇਮੰਦ ਅਤੇ ਪਾਰਦਰਸ਼ੀ ਬਣਾਉਣਾ।
  mobile-app

  ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ

  ਈ ਕੋਰਟਸ ਸਰਵਿਸਿਜ਼ ਮੋਬਾਈਲ ਐਪਲੀਕੇਸ਼ਨ ਨੂੰ ਡਿਜੀਟਲ ਇੰਡੀਆ ਐਵਾਰਡ ਮਿਲਿਆ ....

  dcs

  ਈ-ਕੋਰਟਸ ਸਰਵਿਸਿਜ਼ ਪੋਰਟਲ

  ਇੱਕ ਕੇਂਦਰੀ ਗੇਟਵੇ ਜੋ ਈ-ਕੋਰਟਸ ਪ੍ਰੋਜੈਕਟ ਦੇ ਤਹਿਤ ਮੁੱਹਈਆ ਕਰਵਾਈਆਂ ਗਈਆਂ ਕਈ ਪਹਿਲਕਦਮੀਆਂ ਅਤੇ ਸੇਵਾਵਾਂ ਲਈ ਲਿੰਕ ਪ੍ਰਦਾਨ ਕਰਦਾ ਹੈ। ....

  hcs

  ਉੱਚ ਅਦਾਲਤ ਸੇਵਾਵਾਂ

  ਇਸ ਪੋਰਟਲ ਤੇ ਉੱਚ ਅਦਾਲਤਾਂ ਨਾਲ ਸਬੰਧਤ ਜਾਣਕਾਰੀ ਅਤੇ ਅੰਕੜਿਆ ਦਾ ਕੇਂਦਰੀ ਭੰਡਾਰ ਉਪਲੱਬਧ ਹੈ। ......

  epayment

  ਈ-ਕੋਰਟਸ ਫੀ ਪੇਮੈਂਟ

  ਕੋਰਟ ਫੀਸ, ਜ਼ੁਰਮਾਨਾ, ਦੰਡ ਰਾਸ਼ੀ ਅਤੇ ਨਿਆਂਇਕ ਅਦਾਇਗੀਆਂ ਦੇ ਆਨ-ਲਾਈਨ ਭੁਗਤਾਨ ਨੂੰ ਸਮੱਰਥ ਬਣਾਉਣ ਵਾਲੀ ਸੇਵਾ।..........

  virtual-court

  ਵਰਚੁਅਲ ਕੋਰਟਸ

  ਵਰਚੁਅਲ ਅਦਾਲਤਾਂ ਇੱਕ ਸੰਕਲਪ ਹੈ, ਜਿਸ ਦਾ ਉਦੇਸ਼ ਅਦਾਲਤ ਵਿੱਚ ਲਿਟੀਗੈਂਟਸ ਜਾਂ ਵਕੀਲ ਦੀ ਮੌਜੂਦਗੀ ਨੂੰ ਖਤਮ ਕਰਨਾ .......

  njdg

  ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ

  ਈ-ਕੋਰਟ ਪ੍ਰੋਜੈਕਟ ਦੀ ਅਗਵਾਈ ਹੇਠ ਲਾਗੂ ਐਨ.ਜੇ.ਡੀ.ਜੀ. ਭਾਰਤ ਦੀ ਈਜ਼ ਆਫ਼ ਡੂਇੰਗ........

  Touch screen kiosk

  ਟੱਚ ਸਕ੍ਰੀਨ ਕਿਓਸਕਸ

  ਟੱਚ ਸਕ੍ਰੀਨ ਕਿਓਸਕਸ ਸਾਰੇ ਭਾਰਤ ਵਿੱਚ ਵੱਖ-ਵੱਖ ਕੋਰਟ ਕੰਪਲੈਕਸਾਂ ਵਿੱਚ ਸਥਾਪਤ ਹਨ। ਲਿਟੀਗੈਂਟਸ ....

  e sewa kendra

  ਈ-ਸੇਵਾ ਕੇਂਦਰ

  ਈ-ਸੇਵਾ ਕੇਂਦਰ ਪਾਇਲਟ ਆਧਾਰ ਤੇ ਹਰ ਇੱਕ ਰਾਜ ਵਿੱਚ ਇੱਕ ਜ਼ਿਲ੍ਹਾ ਅਦਾਲਤ ਅਤੇ ਹਾਈ ਕੋਰਟ ........

  efiling

  ਈ-ਫਾਈਲਿੰਗ

  ਈ-ਫਾਈਲਿੰਗ ਸਿਸਟਮ ਕਾਨੂੰਨੀ ਕਾਗਜ਼ਾਂ ਦੀ ਇਲੈਕਟ੍ਰਾਨਿਕ ਫਾਈਲਿੰਗ ਕਰਨ ਦੇ ਯੋਗ ਬਣਾਉਂਦਾ ਹੈ। ........

  ਨਵਾਂ ਕੀ ਹੈ

  njdg-launch

  ਹਾਈ ਕੋਰਟਾਂ ਲਈ ਐਨ ਜੇ ਡੀ...

  3 ਜੁਲਾਈ 2020 ਨੂੰ ਸ਼੍ਰੀ ਕੇ.ਕੇ. ਵੇਨੂਗੋਪਾਲ, ਅਟਾਰਨੀ ਜਨਰਲ ਆਫ਼ ਇੰਡੀਆ ਦੁਆਰਾ ਮਾਨਯੋਗ ਨਿਆਂਧੀਸ਼ ਡਾ. ਡੀ.ਵਾਈ. ਚੰਦਰਚੂੜ, ਚੇਅਰਪਰਸਨ, ਈ-ਕਮੇਟੀ, ਸ਼੍ਰੀ ਤੁਸ਼ਾਰ ਮਹਿਤਾ, ਸਾਲਿਸਿਟਰ ਜਨਰਲ ਆਫ਼ ਇੰਡੀਆ, ਸ਼੍ਰੀ ਬਰੂਨ ਮਿਤ੍ਰਾ, ਸੈਕਰੇਟਰੀ(ਜਸਟਿਸ), ਮਾਨਯੋਗ ਨਿਆਂਧੀਸ਼ ਆਰ.ਸੀ.ਚਵ੍ਹਾਨ, ਵਾਈਸ ਚੇਅਰਮੈਨ, ਈ-ਕਮੇਟੀ, ਸ਼੍ਰੀ ਸੰਜੀਵ ਐੱਸ….

  Adopting-Solutions

  ਦੀ ਕੋਰਟਸ ਐਂਡ ਕੋਵਿਡ-19: ਨਿਆਂਇਕ ਯੋਗਤਾ...

  17 ਜੂਨ, 2020 ਨੂੰ ਮਾਨਯੋਗ ਨਿਆਂਧੀਸ਼ ਡਾ. ਡੀ.ਵਾਈ.ਚੰਦਰਚੂੜ ਜੀ ਨੇ “ਦੀ ਕੋਰਟਸ ਐਂਡ ਕੋਵਿਡ-19: ਨਿਆਂਇਕ ਯੋਗਤਾ ਲਈ ਅਪਣਾਏ ਗਏ ਹੱਲ” ਦੇ ਵਿਸ਼ੇ ਤੇ ਵਿਸ਼ਵ ਬੈਂਕ ਵਿੱਚ ਭਾਸ਼ਣ ਦਿੱਤਾ। ਪੇਸ਼ਕਾਰੀ ਵਿੱਚ, ਉਹਨਾਂ ਨੇ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਬਾਰੇ ਤੁਰੰਤ ਨਿਆਂਇਕ…

  ਸਭ ਕੁੱਝ ਵੇਖੋ

  ਅਵਾਰਡ ਅਤੇ ਸ਼ਲਾਘਾ

  No Image

  2020 ਡਿਜੀਟਲ ਇੰਡੀਆ ਅਵਾਰਡ – ਡਿਜੀਟਲ ਈ-ਗਵਰਨੈਂਸ...

  eCommittee SCI ਨੇ ਡਿਜੀਟਲ ਈ-ਗਵਰਨੈਂਸ ਵਿੱਚ ਉੱਤਮਤਾ ਲਈ ਪਲੈਟੀਨਮ ਅਵਾਰਡ ਜਿੱਤਿਆ ਸੁਪਰੀਮ ਕੋਰਟ ਦੀ ਈ-ਕਮੇਟੀ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਾਲ 2020…

  2022goldaward

  ਸਿਟੀਜ਼ਨ ਸੈਂਟਰਿਕ ਡਿਲਿਵਰੀ ਪ੍ਰਦਾਨ ਕਰਨ ਵਿੱਚ ਉੱਤਮਤਾ...

  ਭਾਰਤ ਦੀ ਸੁਪਰੀਮ ਕੋਰਟ ਅਤੇ ਨਿਆਂ ਵਿਭਾਗ ਦੀ ਈ-ਕਮੇਟੀ ਨੂੰ ਰੁਪਏ ਦੇ ਨਕਦ ਇਨਾਮ ਦੇ ਨਾਲ ਸਿਟੀਜ਼ਨ ਸੈਂਟਰਿਕ ਡਿਲੀਵਰੀ ਪ੍ਰਦਾਨ ਕਰਨ ਵਿੱਚ…

  ਸਭ ਕੁੱਝ ਵੇਖੋ