Close

    ਅਦਾਲਤ ਪ੍ਰਬੰਧਨ ਉਪਕਰਣ ਜਸਟ ਆਈ.ਐਸ. ਐਪ

    ਜਸਟ ਆਈ ਐਸ ਮੋਬਾਈਲ ਐਪ ਦੇਸ਼ ਵਿੱਚ ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ਦੇ ਜੱਜਾਂ ਲਈ ਵਿਕਸਤ ਕੀਤੀ ਗਈ ਹੈ। ਇਹ ਐਪ ਯੂਜ਼ਰ ਦਾ ਨਾਂ/ਪਾਸਵਰਡ ਨਾਲ ਸੁਰੱਖਿਅਤ ਹੈ। ਇਹ ਐਪ ਇੱਕ ਡਿਜੀਟਲ ਰਿਪੋਜ਼ਟਰੀ ਹੈ ਜੋ ਹੈਂਡਸੈੱਟ 24×7 ਤੇ ਉਸਦੀ ਅਦਾਲਤ ਬਾਰੇ ਸਾਰੇ ਵੇਰਵੇ ਪ੍ਰਦਾਨ ਕਰਦੀ ਹੈ।

    ਹੋਮ>ਜ਼ਿਲ੍ਹਾ ਨਿਆਂਪਾਲਿਕਾ>ਅਧਿਕਾਰਤ ਈ-ਮੇਲ ਆਈ ਡੀ -@aij.gov.in ਲਈ ਹੈਲਪ ਡੈਸਕ

    ਅਧਿਕਾਰਤ ਮੇਲ ਆਈ ਡੀ -@aij.gov.in ਲਈ ਹੈਲਪ ਡੈਸਕ

    ਅਧਿਕਾਰਤ ਈ ਮੇਲ ਆਈ ਡੀ (aij.gov.in), ਦੇ ਯੂਜ਼ਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਹੈਲਪ ਡੈਸਕ ਈਕਮੇਟੀ, ਸੁਪਰੀਮ ਕੋਰਟ ਆਫ ਇੰਡੀਆ ਦੇ ਦਫਤਰ ਵਿਖੇ ਕਾਰਜਸ਼ੀਲ ਹੈ।

    ਹੈਲਪ ਡੈਸਕ ਦੇ ਸੰਪਰਕ ਲਈ ਵੇਰਵਾ ਹੇਠ ਦਿੱਤੇ ਅਨੁਸਾਰ ਹੈ:-

    ਲੈਂਡ ਲਾਈਨ ਨੰ: 011-23112006

    ਮੇਲ ਆਈ ਡੀ: mhr-ecommittee@aij.gov.in