Close

    ਈ-ਫਾਈਲਿੰਗ

    e filing

    ਈ-ਫਾਈਲਿੰਗ ਸਿਸਟਮ ਕਾਨੂੰਨੀ ਕਾਗਜ਼ਾਂ ਦੀ ਇਲੈਕਟ੍ਰਾਨਿਕ ਫਾਈਲਿੰਗ ਕਰਨ ਦੇ ਯੋਗ ਬਣਾਉਂਦਾ ਹੈ। ਈ-ਫਾਈਲਿੰਗ ਦੀ ਵਰਤੋਂ ਨਾਲ ਕੇਸ (ਦੋਵੇਂ ਸਿਵਲ ਅਤੇ ਕਰਿਮਨਲ) ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਜਿਨ੍ਹਾਂ ਨੇ ਈ-ਫਾਈਲਿੰਗ ਸਿਸਟਮ ਨੂੰ ਅਪਣਾਇਆ ਹੈ ਦੇ ਵਿੱਚ ਫ਼ਾਈਲ ਕੀਤਾ ਜਾ ਸਕਦਾ ਹੈ। ਈ-ਫਾਈਲਿੰਗ ਭਾਰਤ ਵਿੱਚ ਅਦਾਲਤਾਂ ਵਿੱਚ ਕੇਸ ਦਾਇਰ ਕਰਨ ਲਈ ਤਕਨੀਕੀ ਹੱਲ ਆਪਣਾ ਕੇ ਪੇਪਰਲੈਸ ਫਾਈਲਿੰਗ ਨਾਲ ਸਮਾਂ ਅਤੇ ਕੀਮਤ ਦੀ ਬੱਚਤ ਕਰਨ ਦਾ ਉਦੇਸ਼ ਰੱਖਦੀ ਹੈ।

    Visit : https://efiling.ecourts.gov.in/