Close

    ਪੀ ਐਚ ਐਚ ਸੀ- ਹਾਈ ਕੋਰਟ ਕੰਪਿਊਟਰ ਕਮੇਟੀ ਰਚਨਾ ਪੰਨਾ (ਮੌਜੂਦਾ)

    ਹਾਈ ਕੋਰਟ ਕੰਪਿਊਟਰ ਕਮੇਟੀ ਰਚਨਾ ਪੰਨਾ (ਮੌਜੂਦਾ)

    ਮਾਣਯੋਗ ਕੰਪਿਊਟਰ ਕਮੇਟੀ ਦੀ ਰਚਨਾ (ਮੌਜੂਦਾ): ਮਿਤੀ 28 ਜੁਲਾਈ, 2023

    ਮਾਣਯੋਗ ਕੰਪਿਊਟਰ ਕਮੇਟੀ ਦੀ ਰਚਨਾ ਹੁਣ ਹੇਠ ਲਿਖੇ ਅਨੁਸਾਰ ਹੈ:-

    ਕੰਪਿਊਟਰ ਕਮੇਟੀ

    ਮਾਣਯੋਗ ਨਿਆਂਧੀਸ਼ ਸ਼੍ਰੀਮਤੀ ਲੀਜ਼ਾ ਗਿੱਲ

    ਮਾਣਯੋਗ ਨਿਆਂਧੀਸ਼ ਸ਼੍ਰੀ ਅਨੂਪ ਚਿਤਕਾਰਾ

    ਮਾਣਯੋਗ ਨਿਆਂਧੀਸ਼ ਸ਼੍ਰੀਮਤੀ ਅਲਕਾ ਸਰੀਨ

    ਮਾਣਯੋਗ ਨਿਆਂਧੀਸ਼ ਸ਼੍ਰੀ ਵਿਨੋਦ ਐਸ. ਭਾਰਦਵਾਜ

    ਮਾਣਯੋਗ ਨਿਆਂਧੀਸ਼ ਸ਼੍ਰੀ ਅਮਨ ਚੌਧਰੀ

    ਮਾਣਯੋਗ ਨਿਆਂਧੀਸ਼ ਸ਼੍ਰੀ ਵਿਕਰਮ ਅਗਰਵਾਲ

     

    (ਕੰਪਿਊਟਰ ਕਮੇਟੀ ਈ-ਕੋਰਟਾਂ ਲਈ ਸੁਸਾਇਟੀ ਫਾਰ ਇਨਫਰਮੇਸ਼ਨ ਟੈਕਨਾਲੋਜੀ ਇਨੀਸ਼ੀਏਟਿਵ ਫੰਡ ਦੇ ਉਪ-ਨਿਯਮਾਂ ਅਧੀਨ “ਕਾਰਜਕਾਰੀ ਕਮੇਟੀ” ਵੀ ਹੋਵੇਗੀ)।

    [ਕੰਪਿਊਟਰ ਕਮੇਟੀ ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ:

    1. ਹਾਈ ਕੋਰਟ ਅਤੇ ਪੰਜਾਬ, ਹਰਿਆਣਾ ਅਤੇ ਯੂ ਟੀ ਚੰਡੀਗੜ੍ਹ ਦੀਆਂ ਅਧੀਨ ਅਦਾਲਤਾਂ ਵਿੱਚ ਕੰਪਿਊਟਰੀਕਰਨ ।
    2. ਈ-ਗਵਰਨੈਂਸ।

    iii.       ਹਾਈ ਕੋਰਟ, ਜ਼ਿਲ੍ਹਾ ਅਦਾਲਤਾਂ ਅਤੇ ਇਸਦੀ ਸਥਾਪਨਾ ਲਈ ਖਰੀਦੇ ਜਾਣ ਵਾਲੇ ਕੇਸ ਲਾਅ ਸੌਫਟਵੇਅਰ ਦੀ ਚੋਣ।

    1. ਕੋਰਟ ਮੈਨੇਜਰਾਂ ਦੀ ਭਰਤੀ, ਨਿਯੁਕਤੀ, ਤਬਾਦਲਾ, ਤਾਲਮੇਲ ਅਤੇ ਸਮੁੱਚੀ ਨਿਗਰਾਨੀ।
    2. ‘ਕਾਜ਼ ਲਿਸਟ’, ‘ਫਾਈਲਿੰਗ ਕਾਊਂਟਰ’, ਕਾਪੀਇੰਗ ਏਜੰਸੀ’, ‘ਲਿਸਟਿੰਗ ਆਫ਼ ਕੇਸਿਜ਼’, ‘ਸਰਵਿਸ ਆਫ ਨੋਟਿਸਿਜ਼’ ਅਤੇ ਹੋਰ ਸਬੰਧਤ ਮੁੱਦਿਆਂ ਦੀ ਨਿਗਰਾਨੀ।
    3. 30.01.2011 ਨੂੰ ਅੱਗ ਵਿੱਚ ਸੜੇ ਰਿਕਾਰਡ ਦੀ ਮੁੜ ਉਸਾਰੀ]।