Close

    ਸ਼੍ਰੀ ਐੱਸ.ਬੀ.ਸਿੰਘ

    • ਅਹੁਦਾ: ਡਿਪਟੀ ਡਾਇਰੈਕਟਰ ਜਨਰਲ

    ਬਿਟਸ ਪਿਲਾਨੀ ਦੇ ਇੱਕ ਸਾਬਕਾ ਵਿਦਿਆਰਥੀ ਸਰਕਾਰੀ ਖੇਤਰ ਵਿੱਚ ਆਈ.ਟੀ. ਚੇਂਜ ਲੀਡਰ ਵਜੋਂ 34 ਸਾਲਾਂ ਦਾ ਲੰਬਾ ਤਜ਼ਰਬਾ, ਸੰਗਠਨ ਦੇ ਮੁਖੀ ਵਜੋਂ ਬਿਹਾਰ, ਝਾਰਖੰਡ ਅਤੇ ਯੂ.ਪੀ. ਵਿੱਚ ਆਈ.ਸੀ.ਟੀ. ਗਵਰਮੈਂਟ ਸੈਟਅਪ/ਇਨਫਰਾ ਸਭ ਤੋਂ ਪਹਿਲਾਂ ਵਿਕਸਤ ਕੀਤਾ। ਆਪਣੇ ਲੰਬੇ ਕਾਰਜ ਕਾਲ ਦੌਰਾਨ, ਉਹਨਾਂ ਨੇ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐਨ.ਐਸ.ਪੀ.), ਕਸਟਮ ਪ੍ਰੋਜੈਕਟ ਲਈ ਦੇਸ਼ ਵਿਆਪੀ ਆਈ.ਸੀ.ਟੀ. ਦੇ ਸੋਲਯੂਸ਼ਨ, ਦੇਸ਼ ਵਿੱਚ ਈਕੋਰਟਸਐਮ.ਐਮ.ਪੀ. ਦੇ ਅਹਿਸਾਸ ਅਤੇ ਨਿਆਂਪਾਲਿਕਾ ਨੂੰ ਆਈ.ਸੀ.ਟੀ. ਦੀ ਨਿਗਰਾਨੀ ਤਹਿਤ ਦੇਸ਼ ਦੀਆਂ ਵੱਖਵੱਖ ਕਾਨੂੰਨੀ ਸੰਸਥਾਵਾਂ ਅਤੇ ਟ੍ਰਿਬਿਉਨਲ ਦੇ ਏਕੀਕਰਣ ਵਰਗੇ ਆਈ.ਸੀ.ਟੀ. ਪ੍ਰੋਜੈਕਟਾਂ ਦੀ ਕਲਪਨਾ, ਸੰਕਲਪ ਅਤੇ ਸਫਲਤਾਪੂਰਵਕ ਲਾਗੂ ਕੀਤਾ ਹੈ। ਉਹਨਾਂ ਦਾ ਮਿਸਾਲੀ ਯੋਗਦਾਨ ਰਾਸ਼ਟਰੀ ਪੱਧਰ ਦੀ ਆਈ.ਟੀ. ਬਾਡੀਜ਼ ਵਿੱਚ ਸ਼ਲਾਘਾਯੋਗ ਹੈ।

    ਉਹ ਜਨਤਕ ਪ੍ਰਸ਼ਾਸ਼ਨ 2006-07 ਵਿੱਚ ਪੀ.ਐਮ. ਅਵਾਰਡ ਫਾਰ ਐਕਸੀਲੈਂਸ, ਡੀ..ਪੀ.ਟੀ. ਵੱਲੋਂ ਈ.ਗਵਰਨੈਂਸ ਅਵਾਰਡ ਅਤੇ ਭਾਰਤ ਸਰਕਾਰ ਵੱਲੋਂ NASSCOM ਜਿਹੇ ਕਈ ਉੱਚ ਪੱਧਰ ਦੇ ਅਵਾਰਡ/ਪ੍ਰਸ਼ੰਸਾ ਪੱਤਰ ਅਤੇ ਐਲ.ਐਮ.. ਆਦਿ ਦੁਆਰਾ ਟ੍ਰਾਂਸਫੋਰਮੈਸ਼ਨ ਲੀਡਰਸ਼ਿਪ ਸਨਮਾਨ ਪ੍ਰਾਪਤ ਕਰਤਾ ਹਨਆਈ.ਸੀ.ਟੀ. ਦੀ ਅਗਵਾਈ ਵਾਲੀਆਂ ਜਨਤਕ ਸੇਵਾਵਾਂ ਨੂੰ ਉਨ੍ਹਾਂ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾਉਣ ਲਈ ਸਾਰਾ ਜੀਵਨ ਸਮਰਪਿਤ ਕੀਤਾ ਜੋ ਵਾਂਝੇ ਅਤੇ ਨਜ਼ਰਅੰਦਾਜ਼ ਹਨ। ਦੇਸ਼ ਦੇ ਡਿਜੀਟਲ ਇੰਡੀਆ ਪ੍ਰੋਗਰਾਮਨੂੰ ਆਕਾਰ ਦੇਣ ਵਿੱਚ ਵੀ ਇਹਨਾਂ ਨੇ ਮਹੱਤਵਪੂਰਨ ਆਈ.ਸੀ.ਟੀ. ਯੋਗਦਾਨ ਦੁਆਰਾ ਅਹਿਮ ਭੂਮਿਕਾ ਨਿਭਾਈ।

    ਮੌਜੂਦਾ ਪੋਸਟ ਅਤੇ ਪੋਸਟਿੰਗ ਦੀ ਜਗ੍ਹਾਂ:

    ਇਸ ਸਮੇਂ ਉਹ ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਮਿਨਿਸਟਰੀ ਆਫ਼ ਇਲੈਕਟ੍ਰਾਨਿਕਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਵਿੱਚ ਡਿਪਟੀ ਡਾਇਰੈਕਟਰ ਜਨਰਲ ਹਨ ਅਤੇ ਨਵੀਂ ਦਿੱਲੀ ਵਿਖੇ ਤਾਇਨਾਤ ਹਨ।