Close

    ਪੀ ਐਚ ਐਚ ਸੀ – ਈ-ਕੋਰਟਾਂ ਦੇ ਪ੍ਰੋਜੈਕਟਾਂ ਦੀ ਸਥਿਤੀ-ਮੁਕੰਮਲ ਅਤੇ ਚੱਲ ਰਹੇ

    ਕੋਰਟਾਂ ਦੇ ਪ੍ਰੋਜੈਕਟਾਂ ਦੀ ਸਥਿਤੀ ਮੁਕੰਮਲ ਅਤੇ ਚੱਲ ਰਹੇ
    ਕੋਰਟਾਂ ਦੇ ਪ੍ਰੋਜੈਕਟ ਦੀ ਸਥਿਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ
    ਕ੍ਰਮਾਂਕ ਨੰ. ਕੰਪੋਨੈਂਟ ਸਟੇਟਸ

     

    1. ਕਵਰਡ ਕੋਰਟਾਂ ਲਈ  ਕੰਪਿਊਟਰ (1+3) ਖਰੀਦ ਪੂਰੀ ਹੋ ਗਈ ਹੈ।

     

    2. ਕਵਰਡ ਕੋਰਟਾਂ ਲਈ  LAN (ਹਰਿਆਣਾ) ਖਰੀਦ ਪੂਰੀ ਹੋ ਗਈ ਹੈ।

     

      ਕਵਰਡ ਕੋਰਟਾਂ ਲਈ LAN (ਪੰਜਾਬ) ਲੈਨ (LAN) ਪੁਆਇੰਟਾਂ ਨੂੰ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ, ਸਿਵਾਏ ਫਰੀਦਕੋਟ ਸਾਈਟ ਦੇ, ਜਿਸ ਨੂੰ ਵਿਰਾਸਤੀ ਇਮਾਰਤ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਵਾਈ-ਫਾਈ ਦੀ ਵਿਵਸਥਾ ਕੀਤੀ ਜਾਣੀ ਹੈ।
    3. ਜਿਹੜੀਆਂ ਕੋਰਟਾਂ ਕਵਰਡ ਨਹੀਂ ਹਨ, ਲਈ ਕੰਪਿਊਟਰ (1+3) ਵੱਖਰੀ ਖਰੀਦ ਦੀ ਲੋੜ ਨਹੀਂ ਹੈ ਕਿਉਂਕਿ ਇਹ ਪਹਿਲਾਂ ਹੀ ਕੰਪਿਊਟਰਾਂ ਦੇ ਮੁੱਖ ਹੈਡ ਅਧੀਨ ਬਣਾਇਆ ਗਿਆ ਹੈ।

     

    4. ਜਿਹੜੀਆਂ ਕੋਰਟਾਂ ਕਵਰਡ ਨਹੀਂ ਹਨ, ਲਈ  ਲੈਨ LAN ਇਸ ਖਰੀਦ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੈ। ਫੰਡਾਂ ਦੀ ਲੋੜ ਨਹੀਂ ਹੈ।
    5. ਡੁਪਲੈਕਸ ਲੇਜ਼ਰ ਪ੍ਰਿੰਟਰ ਖਰੀਦ ਪੂਰੀ ਹੋ ਗਈ ਹੈ।

     

    6. ਐਮ ਐਫ ਡੀ ਪ੍ਰਿੰਟਰ ਖਰੀਦ ਪੂਰੀ ਹੋ ਗਈ ਹੈ।

     

    7. ਥਿਨ ਕਲਾਇੰਟਾਂ ਸਮੇਤ ਡਿਸਪਲੇ ਮਾਨੀਟਰ ਖਰੀਦ ਪੂਰੀ ਹੋ ਗਈ ਹੈ।
    8. ਸਪਲਿਟਰ ਸਮੇਤ ਵਾਧੂ ਮਾਨੀਟਰ ਖਰੀਦ ਪੂਰੀ ਹੋ ਗਈ ਹੈ।

     

    9. ਜਿਹੜੀਆਂ ਕੋਰਟਾਂ ਕਵਰਡ ਨਹੀਂ ਹਨ, ਲਈ ਬਚੇ ਹੋਏ/ਵਾਧੂ (1+3) ਕੰਪਿਊਟਰ ਅਤੇ ਲੈਨ (LAN) ਖਰੀਦ ਪੂਰੀ ਹੋ ਗਈ ਹੈ।

     

    10. ਡੀ ਐੱਲ ਐੱਸ ਏ ਅਤੇ ਟੀ ਐਲ ਐਸ ਸੀ ਖਰੀਦ ਪੂਰੀ ਹੋ ਗਈ ਹੈ।

     

    11. ਐੱਸ ਜੇ ਏ ਖਰੀਦ ਚੱਲ ਰਹੀ ਹੈ।

     

    12. ਸੋਲਰ ਖਰੀਦ ਪੂਰੀ ਹੋ ਗਈ ਹੈ।

     

    13. ਜ਼ਿਲ੍ਹਾ ਅਦਾਲਤਾਂ ਲਈ ਕਿਓਸਕ ਖਰੀਦ ਪੂਰੀ ਹੋ ਗਈ ਹੈ।

     

    14. ਤਾਲੁਕਾ ਕੰਪਲੈਕਸਾਂ ਲਈ ਕਿਓਸਕ ਖਰੀਦ ਪੂਰੀ ਹੋ ਗਈ ਹੈ।
    15. ਸਾਰੇ ਕੋਰਟ ਕੰਪਲੈਕਸਾਂ ਲਈ ਸਕ੍ਰੀਨ ਸਮੇਤ ਪ੍ਰੋਜੈਕਟਰ ਖਰੀਦ ਪੂਰੀ ਹੋ ਗਈ ਹੈ।
    16. ਹਰੇਕ ਸੀਸੀ ਲਈ ਯੂ ਐਸ ਬੀ ਹਾਰਡ ਡਿਸਕ ਖਰੀਦ ਪੂਰੀ ਹੋ ਗਈ ਹੈ।
    17. ਸਾਰੇ ਕੋਰਟ ਕੰਪਲੈਕਸਾਂ ਲਈ ਨੈੱਟਵਰਕ ਰੂਮ ਲਈ ਡੀਜੀ ਸੈੱਟ ਖਰੀਦ ਪੂਰੀ ਹੋ ਗਈ ਹੈ।
    18. ਨੈੱਟਵਰਕ ਰੂਮ ਲਈ ਯੂ ਪੀ ਐਸ ਖਰੀਦ ਪੂਰੀ ਹੋ ਗਈ ਹੈ।
    19. ਕੰਪਿਊਟਰਾਂ ਲਈ ਯੂ.ਪੀ.ਐਸ.

     

    ਖਰੀਦ ਪੂਰੀ ਹੋ ਗਈ ਹੈ।
    20. ਫੇਜ਼ II ਵਿੱਚ ਕੋਰਟਾਂ ਅਤੇ ਜੇਲ੍ਹਾਂ ਲਈ  ਵੀਸੀ ਉਪਕਰਣ। ਅਧੀਨ ਅਦਾਲਤਾਂ ਵਿੱਚ 169 ਵੀ ਸੀ ਉਪਕਰਣਾਂ ਦੀ ਸਪਲਾਈ ਕੀਤੀ ਗਈ ਹੈ ਅਤੇ ਲਗਾਏ ਗਏ ਹਨ। ਡਿਲੀਵਰੀ ਮੁਕੰਮਲ ਹੋ ਗਈ ਹੈ। ਇਸ ਤੋਂ ਇਲਾਵਾ, ਪੰਜਾਬ ਹਰਿਆਣਾ ਅਤੇ ਯੂ ਟੀ ਚੰਡੀਗੜ੍ਹ ਦੇ ਡੀ ਜੀ ਪੀ (ਜੇਲ੍ਹਾਂ) ਦੇ ਬੈਂਕ ਖਾਤਿਆਂ ਵਿੱਚ ਜੇਲ੍ਹਾਂ ਲਈ ਵੀ ਸੀ ਉਪਕਰਣਾਂ ਦੀ ਖਰੀਦ ਲਈ ਫੰਡ ਟ੍ਰਾਂਸਫਰ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਇਸ ਦੀ ਖਰੀਦ ਕਰ ਲਈ ਹੈ। ਪੰਜਾਬ, ਹਰਿਆਣਾ ਅਤੇ ਯੂ ਟੀ ਚੰਡੀਗੜ੍ਹ ਰਾਜਾਂ ਵਿੱਚ ਅਦਾਲਤ ਲਈ 12 ਵਾਧੂ ਵੀ ਸੀ ਅਤੇ ਆਬਜ਼ਰਵੇਸ਼ਨ ਹੋਮਜ਼ ਲਈ 09 ਵੀ ਸੀ ਸਪਲਾਈ ਕੀਤੇ ਗਏ ਹਨ।
    21. ਹਾਈ ਕੋਰਟਾਂ ਅਤੇ ਜ਼ਿਲ੍ਹਾ ਅਦਾਲਤਾਂ ਲਈ ਸਰਵਰ ਖਰੀਦ ਪੂਰੀ ਹੋ ਗਈ ਹੈ।

     

    22. ਜਸਟਿਸ ਕਲਾਕ ਸਰਗਰਮ ਵਿਚਾਰ ਅਧੀਨ
    23. ਸਮਾਰਟ ਫ਼ੋਨ ਪੰਜਾਬ, ਹਰਿਆਣਾ ਅਤੇ ਯੂ.ਟੀ. ਦੀਆਂ ਅਧੀਨ ਅਦਾਲਤਾਂ ਵਿੱਚ ਪ੍ਰੋਸੈਸ ਸਰਵਰਾਂ ਅਤੇ ਬੈਲਿਫ਼ਾਂ ਨੂੰ ਸੰਮਨਾਂ ਦੀ ਤਮੀਲੀ ਲਈ 1908 ਮੋਬਾਈਲ ਫ਼ੋਨ ਮੁਹੱਈਆ ਕਰਵਾਏ ਗਏ ਹਨ।
    24. ਸਾਈਟ ਦੀ ਤਿਆਰੀ ਇਸ ਖਰੀਦ ਲਈ ਫੰਡ ਜਾਰੀ ਨਹੀਂ ਕੀਤੇ ਗਏ ਹਨ। ਫੰਡਾਂ ਦੀ ਲੋੜ ਨਹੀਂ ਹੈ।