Close

    ਮਾਣਯੋਗ ਨਿਆਂਧੀਸ਼ ਸ਼੍ਰੀ ਉਦੈ ਉਮੇਸ਼ ਲਲਿਤ, ਭਾਰਤ ਦੇ ਮੁੱਖ ਨਿਆਂਧੀਸ਼

    Dr Justice Dhananjaya Y Chandrachud
    • ਅਹੁਦਾ: ਪੈਟ੍ਰਾਨ-ਇਨ-ਚੀਫ

    9 ਨਵੰਬਰ, 1957 ਨੂੰ ਜਨਮ ਹੋਇਆ । ਜੂਨ, 1983 ਵਿੱਚ ਐਡਵੋਕੇਟ ਵਜੋਂ ਨਾਂ ਦਰਜ ਹੋਇਆ । ਦਸੰਬਰ, 1985 ਤੱਕ ਬੰਬਈ ਹਾਈ ਕੋਰਟ ਵਿੱਚ ਵਕਾਲਤ ਕੀਤੀ । ਜਨਵਰੀ, 1986 ਵਿੱਚ ਆਪਣੀ ਵਕਾਲਤ ਦਿੱਲੀ ਵਿੱਚ ਸ਼ਿਫਟ ਕੀਤੀ ।

    • ਅਪ੍ਰੈਲ, 2004 ਵਿੱਚ ਸੁਪਰੀਮ ਕੋਰਟ ਦੁਆਰਾ ਸੀਨੀਅਰ ਐਡਵੋਕੇਟ ਵਜੋਂ ਮਨੋਨੀਤ ਕੀਤੇ ਗਏ ।
    • ਕਈ ਮਾਮਲਿਆਂ ਵਿਚ ਐਮੀਕਸ ਕਿਊਰੇ ਵਜੋਂ ਹਾਜਰ ਹੋਏ। ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਸਾਰੇ 2-ਜੀ ਮਾਮਲਿਆਂ ਦੀ ਸੁਣਵਾਈ ਵਿੱਚ ਸੀ.ਬੀ.ਆਈ. ਲਈ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਨਿਯੁਕਤ ਹੋਏ। ਦੋ ਕਾਰਜਕਾਲਾਂ ਲਈ ਸੁਪਰੀਮ ਕੋਰਟ ਆਫ਼ ਇੰਡੀਆ ਲੀਗਲ ਸਰਵਿਸਿਜ਼ ਕਮੇਟੀ ਦੇ ਮੈਂਬਰ ਰਹੇ।
    • 13 ਅਗਸਤ, 2014 ਨੂੰ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜੱਜ ਵਜੋਂ ਨਿਯੁਕਤ ਹੋਏ।
    • 27.08.2022 ਤੋਂ ਭਾਰਤ ਦੇ ਮੁੱਖ ਨਿਆਂਧੀਸ਼ ਵਜੋਂ ਅਹੁਦਾ ਸੰਭਾਲਿਆ ।