ਸ਼੍ਰੀ ਏ.ਰਮੇਸ਼ ਬਾਬੂ
![A Ramesh Babu](https://cdnbbsr.s3waas.gov.in/s388ef51f0bf911e452e8dbb1d807a81ab/uploads/bfi_thumb/2020082992-qnwy6hjkt5xr2qg8uh6wadi38dsq4j5i8trxc6lhuo.jpg)
ਮਿਤੀ 22/08/2014 ਤੋਂ ਸੁਪਰੀਮ ਕੋਰਟ ਆਫ਼ ਇੰਡੀਆ ਵਿੱਚ ਡੈਪੁਟੇਸ਼ਨ ਤੇ ਅਤੇ ਈ–ਕਮੇਟੀ ਦੇ ਮੈਂਬਰ।
ਇਹਨਾਂ ਨੇ ਡਾ.ਅੰਬੇਦਕਰ ਲਾਅ ਕਾਲਜ, ਚੇਨਈ ਤੋਂ ਬੀ.ਐਲ. ਦੀ ਡਿਗਰੀ ਅਤੇ ਮਦੁਰਈ ਕਮਰਾਜ ਯੂਨੀਵਰਸਿਟੀ, ਮਦੁਰਈ ਤੋਂ ਐੱਮ.ਸੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਅੰਨਾਮਲਾਈ ਯੂਨੀਵਰਸਿਟੀ ਤੋਂ ਐਲ.ਐਲ.ਐੱਮ ਦੀ ਡਿਗਰੀ ਪ੍ਰਾਪਤ ਕੀਤੀ। 17 ਨਵੰਬਰ, 2003 ਨੂੰ ਨਿਆਂਇਕ ਸੇਵਾ ਵਿੱਚ ਸ਼ਾਮਲ ਹੋਏ।