ਪ੍ਰਵੀਨ ਰਾਓ
ਮਰਾਠਵਾੜਾ ਯੂਨੀਵਰਸਿਟੀ, ਮਹਾਰਾਸ਼ਟਰ ਤੋਂ ਕੰਪਿਉਟਰ ਸਾਇੰਸ ਵਿੱਚ ਐਮ.ਐੱਸ.ਸੀ.। ਸਾਇੰਟਿਸਟ-‘ਐਫ’ ਈ-ਕੋਰਟਸ ਪ੍ਰੋਜੈਕਟ ਲਈ ਵੱਖ-ਵੱਖ ਐਪਲੀਕੇਸ਼ਨਾਂ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂਕਰਣ ਵਿੱਚ ਸ਼ਾਮਲ।
• ਸਾਲ 1997 ਵਿੱਚ ਸਾਇੰਟਿਫਿੱਕ ਅਫਸਰ “ਐੱਸ.ਬੀ.” ਵਜੋਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨਾਲ ਜੁੜੇ ਅਤੇ ਸਾਫਟਵੇਅਰ ਡਿਵੇਲਪਮੈਂਟ ਯੂਨਿਟ, ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਪੁਣੇ ਵਿੱਚ ਜੁਆਇਨ ਕੀਤਾ।
• ਸਾਲ 2010 ਵਿੱਚ ਈ-ਕੋਰਟਸ ਪ੍ਰੋਜੈਕਟ ਵਿੱਚ ਸ਼ਾਮਲ ਹੋਏ।