ਅਸ਼ੀਸ਼ ਜੇ.ਸ਼ਿਰਾਧੋਨਕਰ
ਮਰਾਠਵਾੜਾ ਯੂਨੀਵਰਸਿਟੀ ਤੋਂ ਕੰਪਿਉਟਰ ਸਾਇੰਸ ਅਤੇ ਇੰਜੀਨੀਅਰਿੰਗ ਵਿੱਚ ਬੀ.ਈ., ਬਿਟਸ ਪਿਲਾਨੀ ਤੋਂ ਸਾਫਟਵੇਅਰ ਸਿਸਟਮ ਵਿੱਚ ਐਮ.ਅਸ. ਅਤੇ ਪੁਣੇ ਯੂਨੀਵਰਸਿਟੀ ਤੋਂ ਐਲ.ਐਲ.ਬੀ.। ਈ–ਗਵਰਨੈਸ ਦੇ ਖੇਤਰ ਵਿੱਚ 25 ਸਾਲਾਂ ਦਾ ਤਜ਼ਰਬਾ ਅਤੇ ਨਿਆਂਪਾਲਿਕਾ ਵਿੱਚ ਟੈਕਨਾਲੋਜੀ ਨੂੰ ਲਾਗੂ ਕਰਨ ਵਿੱਚ 22 ਸਾਲਾਂ ਦਾ ਤਜ਼ਰਬਾ।
- ਸਾਲ 1994 ਵਿੱਚ ਸਾਇੰਟਿਫਿੱਕ ਅਫਸਰ/ਇੰਜੀਨੀਅਰ “ਐਸ.ਬੀ.” ਵਜੋਂ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਨਾਲ ਜੁੜੇ। ਡਿਸਟ੍ਰਿਕ ਇਨਫੋਰਮੇਟਿਕਸ ਅਫਸਰ, ਲਤੂਰ, ਡਿਸਟ੍ਰਿਕ ਇਨਫੋਰਮੇਟਿਕਸ ਅਫਸਰ, ਨਾਦੇਂੜ ਅਤੇ ਨੈਸ਼ਨਲ ਇਨਫੋਰਮੇਟਿਕਸ ਸੈਂਟਰ, ਪੁਣੇ ਵਿੱਚ ਮੈਨੇਜਰ ਵਜੋਂ ਸੇਵਾ ਨਿਭਾਈ। 1998 ਵਿੱਚ ਜ਼ਿਲ੍ਹਾ ਅਤੇ ਸੈਸ਼ਨਜ਼ ਕੋਰਟ, ਨਾਦੇਂੜ ਵਿਖੇ ਡੀ.ਸੀ.ਆਈ.ਐੱਸ. ਲਾਗੂ ਕੀਤਾ।
- 2005 ਵਿੱਚ ਮਹਾਰਾਸ਼ਟਰ ਦੀਆਂ ਅਦਾਲਤਾਂ ਵਿੱਚ ਓਪਨ ਸੋਰਸ ਟੈਕਨਾਲੋਜੀ ਉੱਤੇ ‘ਕੇਸ ਇਨਫੋਰਮੇਸ਼ਨ ਸਿਸਟਮ’ ਵਿਕਸਤ ਅਤੇ ਲਾਗੂ ਕੀਤਾ।
- ਨੈਸ਼ਨਲ ਇਨਫੋਰਮੈਟਿਕਸ ਸੈਂਟਰ ਐੱਸ.ਡੀ.ਯੂ. ਪੁਣੇ ਵਿੱਚ ਈ–ਕੋਰਟਸ ਪ੍ਰੋਜੈਕਟ ਦੇ ਵਿਭਾਗ ਦੇ ਮੁਖੀ।