Close

    ਵੈਬਸਾਈਟ ਨੀਤੀਆਂ

    ਵਰਤੋਂ ਕਰਨ ਦੇ ਨਿਯਮ

    ਈ-ਕਮੇਟੀ ਸੁਪਰੀਮ ਕੋਰਟ ਆਫ ਇੰਡੀਆ ਵੈਬਸਾਈਟ ਕੰਟੈਂਟ ਦਾ ਪ੍ਰਬੰਧਨ ਕਰਦੀ ਹੈ।

    ਹਾਲਾਂਕਿ ਇਸ ਵੈਬਸਾਈਟ ਤੇ ਕੰਟੈਂਟ ਦੀ ਸ਼ੁੱਧਤਾ ਅਤੇ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਗਏ ਹਨ, ਪਰ ਇਸ ਨੂੰ ਕਾਨੂੰਨੀ ਬਿਆਨ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਜਾਂ ਕਿਸੇ ਕਾਨੂੰਨੀ ਉਦੇਸ਼ਾਂ ਲਈ ਵਰਤੋਂ ਨਹੀਂ ਕੀਤਾ ਜਾਣਾ ਚਾਹੀਦਾ।

    ਕਿਸੇ ਵੀ ਸੂਰਤ ਵਿੱਚ ਈ-ਕਮੇਟੀ ਕਿਸੇ ਵੀ ਖਰਚੇ, ਨੁਕਸਾਨ ਸਣੇ (ਬਿਨਾਂ ਕਿਸੇ ਲਿਮਿਟ ਦੇ) ਅਸਿੱਧੇ ਜਾਂ ਨਤੀਜਤਨ ਨੁਕਸਾਨ ਜਾਂ ਕੋਈ ਖਰਚੇ, ਵਰਤੋਂ ਤੋਂ ਜੋ ਵੀ ਨੁਕਸਾਨ ਹੁੰਦਾ ਹੈ ਜਾਂ ਇਸ ਪੋਰਟਲ ਦੀ ਵਰਤੋਂ ਦੇ ਨਾਲ ਜਾਂ ਇਸਦੇ ਸਬੰਧ ਵਿੱਚ ਡਾਟਾ ਦੇ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵੇਗੀ।

    ਦੂਜੀਆਂ ਵੈਬਸਾਈਟਾਂ ਲਈ ਲਿੰਕ ਜੋ ਕਿ ਇਸ ਪੋਰਟਲ ਤੇ ਸ਼ਾਮਿਲ ਕੀਤੇ ਗਏ ਹਨ, ਜਨਤਕ ਸਹੂਲਤ ਲਈ ਦਿੱਤੇ ਗਏ ਹਨ। ਅਸੀਂ ਹਰ ਵਕਤ ਅਜਿਹੇ ਲਿੰਕ ਵਾਲੇ ਪੰਨਿਆਂ ਦੀ ਉਪਲੱਬਧਤਾ ਦੀ ਗਾਰੰਟੀ ਨਹੀਂ ਦੇ ਸਕਦੇ।

    ਅਜਿਹੀਆਂ ਸ਼ਰਤਾਂ ਅਤੇ ਨਿਯਮਾਂ ਭਾਰਤੀ ਕਾਨੂੰਨ ਅਨੁਸਾਰ ਸਮਝੀਆਂ ਅਤੇ ਨਿਯੰਤਰਿਤ ਕੀਤੀਆਂ ਜਾਣਗੀਆਂ। ਇਹਨਾਂ ਨਿਯਮਾਂ ਅਤੇ ਸ਼ਰਤਾਂ ਅਧੀਨ ਹੋਣ ਵਾਲਾ ਕੋਈ ਵੀ ਵਿਵਾਦ ਭਾਰਤ ਦੀਆਂ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਦੇ ਅਧੀਨ ਆਵੇਗਾ।

    ਕਾਪੀ ਰਾਈਟ ਪਾਲਿਸੀ

    ਇਸ ਵੈਬਸਾਈਟ ਤੇ ਪ੍ਰਕਾਸ਼ਤ ਕੰਟੈਂਟ ਨੂੰ ਸਾਨੂੰ ਮੇਲ ਭੇਜ ਕੇ ਬਣਦੀ ਮਨਜ਼ੂਰੀ ਆਗਿਆ ਲੈਣ ਤੋਂ ਬਾਅਦ ਮੁਫ਼ਤ ਵਿੱਚ ਦੁਬਾਰਾ ਪ੍ਰਕਾਸ਼ਤ ਕੀਤਾ ਜਾ ਸਕਦਾ ਹੈ। ਇਸਨੂੰ ਬਗੈਰ ਕਿਸੇ ਅਪਮਾਨਜਨਕ ਢੰਗ ਜਾਂ ਗੁੰਮਰਾਹ ਕਰਨ ਵਾਲੇ ਤਰੀਕੇ ਤੋਂ ਪੇਸ਼ ਕੀਤਿਆਂ, ਇਸ ਦੇ ਸਹੀ ਰੂਪ ਵਿੱਚ ਦੁਬਾਰਾ ਪੇਸ਼ ਕੀਤਾ ਜਾਣਾ ਬਣਦਾ ਹੈ। ਜਿੱਥੇ ਵੀ ਇਸ ਨੂੰ ਪ੍ਰਕਾਸ਼ਤ ਕੀਤਾ ਜਾ ਰਿਹਾ / ਦੂਜਿਆਂ ਨੂੰ ਜਾਰੀ ਕੀਤਾ ਜਾ ਰਿਹਾ ਹੋਵੇ, ਇਸ ਦਾ ਸ੍ਰੋਤ ਪ੍ਰਮੁੱਖਤਾ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਇਸਨੂੰ ਦੁਬਾਰਾ ਪੇਸ਼ ਕਰਨ ਦੀ ਆਗਿਆ ਉਸ ਕੇਸ ਵਿੱਚ ਨਹੀਂ ਵਧਾਈ ਜਾ ਸਕਦੀ, ਜਿਸ ਦੀ ਪਛਾਣ ਤੀਜੀ ਪਾਰਟੀ ਦੀ ਕਾਪੀ ਰਾਈਟ ਵਜੋਂ ਕੀਤੀ ਜਾ ਰਹੀ ਹੈ। ਅਜਿਹੇ ਕੰਟੈਂਟ ਨੂੰ ਦੁਬਾਰਾ ਪੇਸ਼ ਕਰਨ ਲਈ ਅਧਿਕਾਰ ਵਿਭਾਗ / ਕਾਪੀ ਰਾਈਟ ਧਾਰਕਾਂ ਤੋਂ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ।

    ਪ੍ਰਾਈਵੇਟ ਪਾਲਿਸੀ

    ਇਹ ਵੈਬਸਾਈਟ ਤੁਹਾਡੇ ਤੋਂ ਕੋਈ ਵਿਸ਼ੇਸ਼ ਨਿੱਜੀ ਜਾਣਕਾਰੀ ਆਪਣੇ ਆਪ ਨਹੀਂ ਲੈਂਦੀ (ਜਿਵੇਂ ਕਿ ਨਾਂ, ਫੋਨ ਨੰਬਰ ਅਤੇ ਈ-ਮੇਲ ਪਤਾ), ਜੋ ਸਾਨੂੰ, ਤੁਹਾਨੂੰ ਵੱਖਰੇ ਤੌਰ ਤੇ ਪਛਾਣਨ ਦੀ ਆਗਿਆ ਦਿੰਦੀ ਹੈ।

    ਜੇ ਵੈਬਸਾਈਟ ਤੁਹਾਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਲਈ ਬੇਨਤੀ ਕਰਦੀ ਹੈ, ਤਾਂ ਤੁਹਾਨੂੰ ਉਨ੍ਹਾਂ ਉਦੇਸ਼ਾਂ ਲਈ ਸੂਚਿਤ ਕੀਤਾ ਜਾਵੇਗਾ ਜਿਨ੍ਹਾਂ ਲਈ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਦਾਹਰਣ ਵਜੋਂ ਫੀਡਬੈਕ ਫਾਰਮ ਅਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਢੁੱਕਵੇਂ ਉਪਰਾਲੇ ਕੀਤੇ ਜਾਣਗੇ।

    ਅਸੀਂ ਕਿਸੇ ਵੀ ਤੀਜੀ ਧਿਰ (ਜਨਤਕ/ਪ੍ਰਾਈਵੇਟ) ਨੂੰ ਵੈਬਸਾਈਟ ਤੇ ਦਿੱਤੀ ਨਿੱਜੀ ਪਛਾਣਯੋਗ ਸੂਚਨਾ ਵੇਚਦੇ ਜਾਂ ਸਾਂਝਾ ਨਹੀਂ ਕਰਦੇ। ਇਸ ਵੈਬਸਾਈਟ ਤੇ ਦਿੱਤੀ ਕੋਈ ਵੀ ਸੂਚਨਾ ਨੂੰ ਨੁਕਸਾਨ, ਦੁਰਵਰਤੋਂ, ਅਣ ਅਧਿਕਾਰਤ ਪਹੁੰਚ ਜਾਂ ਖੁਲਾਸੇ, ਤਬਦੀਲੀ ਜਾਂ ਵਿਨਾਸ਼ ਤੋਂ ਸੁਰੱਖਿਅਤ ਰੱਖਿਆ ਜਾਵੇਗਾ।

    ਅਸੀਂ ਯੂਜ਼ਰ ਬਾਰੇ ਕੁਝ ਜਾਣਕਾਰੀ ਇਕੱਤਰ ਕਰਦੇ ਹਾਂ, ਜਿਵੇਂ ਕਿ ਇੰਟਰਨੈਟ ਪ੍ਰੋਟੋਕੋਲ (ਆਈ ਪੀ) ਅਡਰੈਸ, ਡੋਮੇਨ ਦਾ ਨਾਂ, ਬਰਾਉਜ਼ਰ ਟਾਈਪ, ਉਪਰੇਟਿੰਗ ਸਿਸਟਮ, ਦੌਰੇ ਅਤੇ ਵਿਜ਼ਿਟ ਕੀਤੇ ਪੰਨਿਆਂ ਦੀ ਮਿਤੀ ਅਤੇ ਸਮਾਂ। ਅਸੀਂ ਇਹਨਾਂ ਅਡਰੈਸਿਜ਼ ਨੂੰ ਸਾਡੀ ਸਾਈਟ ਤੇ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਨਾਲ ਲਿੰਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਜੱਦ ਤੱਕ ਸਾਈਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ।

    ਹਾਈਪਰ ਲਿੰਕਿੰਗ ਪਾਲਿਸੀ

    ਬਾਹਰੀ ਵੈਬਸਾਈਟਾਂ/ਪੋਰਟਲਾਂ ਨਾਲ ਲਿੰਕ

    ਇਸ ਵੈਬਸਾਈਟ ਦੇ ਬਹੁਤ ਸਾਰੇ ਸਥਾਨਾਂ ਤੇ, ਤੁਹਾਨੂੰ ਦੂਜੀਆਂ ਵੇਬਸਾਈਟਾਂ/ਪੋਰਟਲਾਂ ਦੇ ਲਿੰਕ ਮਿਲਣਗੇ। ਇਹ ਲਿੰਕ ਤੁਹਾਡੀ ਸਹੂਲਤ ਲਈ ਰੱਖੇ ਗਏ ਹਨ। ਅਸੀਂ ਇਸ ਦੀ ਗਰੰਟੀ ਨਹੀਂ ਦੇ ਸਕਦੇ ਕਿ ਇਹ ਲਿੰਕ ਹਰ ਸਮੇਂ ਕੰਮ ਕਰਨਗੇ ਅਤੇ ਲਿੰਕਡ ਪੰਨਿਆਂ ਦੀ ਉਪਲੱਬਧਤਾ ਤੇ ਸਾਡਾ ਕੋਈ ਨਿਯੰਤਰਣ ਨਹੀਂ ਹੈ।

    ਆਰਕਾਈਵਲ ਪਾਲਿਸੀ

    ਸਟੇਟ ਆਰਗੇਨਾਈਜ਼ੇਸ਼ਨ ਵੈਬਸਾਈਟ ਵਿੱਚ ਪ੍ਰਕਾਸ਼ਿਤ ਸਟੇਟ ਆਰਗੇਨਾਈਜ਼ੇਸ਼ਨ ਦਾ ਸਪੈਸਫਿਕ ਕੰਟੈਂਟ ਜੈਨਰਿਕ ਨੇਚਰ ਦਾ ਹੈ, ਜਿਸ ਦੀ ਕੋਈ ਖਾਸ ਮਿਆਦ (ਛੱਡਣ ਦਾ ਸਮਾਂ) ਨਹੀਂ ਹੈ। ਇਸ ਲਈ ਹਮੇਸ਼ਾ ਲਾਈਵ ਹੁੰਦੇ ਹਨ ਅਤੇ ਵੈਬਸਾਈਟ ਰਾਹੀਂ ਪਹੁੰਚਯੋਗ ਹੈ। ਹਾਲਾਂਕਿ, ਇਵੈਂਟਸ, ਟੈਂਡਰਜ਼, ਰਿਕਰਿਉਟਮੈਂਟ ਅਤੇ ਅਨਾਉਂਸਮੈਂਟਸ ਵਰਗੇ ਸੈਕਸ਼ਨਜ਼ ਦੇ ਅਧੀਨ ਪ੍ਰਕਾਸ਼ਿਤ ਕੰਟੈਂਟ ਦੀ ਜ਼ਿਆਦਾ ਲੰਬੀ ਮਿਆਦ ਹੁੰਦੀ ਹੈ ਅਤੇ ਨਿਰਧਾਰਤ ਕੀਤੀ ਆਖਰੀ ਮਿਤੀ (ਹਰੇਕ ਕੰਟੈਂਟ ਨਾਲ ਪ੍ਰਦਰਸ਼ਿਤ) ਦੇ ਬਾਅਦ ਆਪਣੇ ਆਪ ਆਨਲਾਇਨ ਆਰਕਾਈਵਲ ਸੈਕਸ਼ਨ ਵਿੱਚ ਚਲੀ ਜਾਏਗੀ।