Close

    ਅਮੋਲ ਕੇ.ਅਵਿਨਾਸ਼ੇ

    Amol_Photo
    • ਅਹੁਦਾ: ਸਾਇੰਟਿਸਟ-ਐਫ

    ਗਵਰਮੈਂਟ ਕਾਲਜ਼ ਆਫ਼ ਇੰਜੀਨੀਅਰਿੰਗ ਅਮਰਾਵਤੀ, ਮਹਾਰਾਸ਼ਟਰ ਤੋਂ ਬੀ.ਈ. (ਕੰਪਿਉਟਰ ਸਾਇੰਸ) ਦੀ ਡਿਗਰੀ ਪ੍ਰਾਪਤ ਕੀਤੀ ਹੈ। ਸਾਇੰਟਿਸਟ-ਐਫ ਈ-ਕੋਰਟਸ ਪ੍ਰੋਜੈਕਟ ਲਈ ਵੱਖ-ਵੱਖ ਐਪਲੀਕੇਸ਼ਨਾਂ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂ ਕਰਣ ਵਿੱਚ ਸ਼ਾਮਲ।
    • ਸਾਲ 1997 ਵਿੱਚ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਵਿੱਚ ਸਾਇੰਟਿਫਿੱਕ ਅਫਸਰ “ਐੱਸ.ਬੀ.” ਵਜੋਂ ਸ਼ਾਮਲ ਹੋਏ ਅਤੇ ਬੰਬੇ ਹਾਈ ਕੋਰਟ, ਮੁੰਬਈ ਵਿਖੇ ਤਇਨਾਤ ਸਨ।
    • ਫਰਵਰੀ 2016 ਤੱਕ ਬੰਬੇ ਹਾਈ ਕੋਰਟ ਵਿੱਚ ਕੇਸ ਮੈਨੇਜਮੈਂਟ ਸਾਫਟਵੇਅਰ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂਕਰਣ ਲਈ ਕੰਮ ਕੀਤਾ।
    • ਸਾਫਟਵੇਅਰ ਡਿਵੇਲਪਮੈਂਟ ਯੂਨਿਟ, ਪੁਣੇ ਵਿਖੇ ਕੰਮ ਕੀਤਾ। ਮਾਰਚ 2016 ਵਿੱਚ ਈ-ਕੋਰਟਸ ਪ੍ਰੋਜੈਕਟ ਵਿੱਚ ਸ਼ਾਮਲ ਹੋਏ।