ਅਧਿਕਾਰਤ ਈ-ਮੇਲ ਲਈ ਹੈਲਪ ਡੈਸਕ – @aij.gov.in
ਅਧਿਕਾਰਤ ਈ–ਮੇਲ ਆਈ ਡੀ -@aij.gov.in ਲਈ ਹੈਲਪ ਡੈਸਕ
ਅਧਿਕਾਰਤ ਈ ਮੇਲ ਆਈ ਡੀ (aij.gov.in), ਦੇ ਯੂਜ਼ਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਹੈਲਪ ਡੈਸਕ ਈ–ਕਮੇਟੀ, ਸੁਪਰੀਮ ਕੋਰਟ ਆਫ ਇੰਡੀਆ ਦੇ ਦਫਤਰ ਵਿਖੇ ਕਾਰਜਸ਼ੀਲ ਹੈ।
ਹੈਲਪ ਡੈਸਕ ਦੇ ਸੰਪਰਕ ਲਈ ਵੇਰਵਾ ਹੇਠ ਦਿੱਤੇ ਅਨੁਸਾਰ ਹੈ:-
ਲੈਂਡ ਲਾਈਨ ਨੰ: 011-23112006
ਈ–ਮੇਲ ਆਈ ਡੀ: mhr-ecommittee@aij.gov.in
ਅਧਿਕਾਰਤ ਦੀ ਈ-ਮੇਲ ਆਈ ਡੀ (aij.gov.in) ਦਾ ਪਾਸਵਰਡ ਰੀਸੈੱਟ ਕਰਨ ਲਈ ਕਦਮ