Close

    ਜਸਟਿਸ ਸ਼੍ਰੀ ਆਰ.ਸੀ.ਚਵ੍ਹਾਨ, ਪੂਰਵ ਨਿਆਂਧੀਸ਼, ਬੰਬੇ ਹਾਈ ਕੋਰਟ

    Mr Justice R.C. Chavan
    • ਅਹੁਦਾ: ਉਪ ਚੇਅਰਪਰਸਨ
    • 1 ਮਾਰਚ, 1976 ਨੂੰ ਨਿਆਂਇਕ ਸੇਵਾ ਵਿੱਚ ਸ਼ਾਮਲ ਹੋਏ।
    • 22 ਜੂਨ, 2005 ਨੂੰ ਬੰਬੇ ਹਾਈ ਕੋਰਟ ਦੇ ਨਿਆਂਧੀਸ਼ ਵਜੋਂ ਐਲੀਵੇਟ ਹੋਏ।
    • 11 ਅਪ੍ਰੈਲ, 2014 ਨੂੰ ਸੇਵਾ ਮੁਕਤ ਹੋਏ।
    • 2013 ਤੋਂ 31 ਅਕਤੂਬਰ 2015 ਤੱਕ ਰਾਜ ਉਪਭੋਗਤਾ ਕਮਿਸ਼ਨ ਦੇ ਪ੍ਰਧਾਨ ਵਜੋਂ ਕੰਮ ਕੀਤਾ।
    • ਪਿਛਲੇ 25 ਸਾਲਾਂ ਤੋਂ ਅਦਾਲਤਾਂ ਵਿੱਚ ਆਈ.ਟੀ. ਪਹਿਲ ਨਾਲ ਜੁੜੇ ਹੋਏ।
    • 2 ਮਾਰਚ, 2020 ਤੋਂ ਈ-ਕਮੇਟੀ ਦੇ ਉਪ ਚੇਅਰਮੈਨ ਵਜੋਂ ਸ਼ਾਮਲ ਹੋਏ।