Close

  ਮਨੋਜ ਕੁਮਾਰ

  Manoj kumar
  • ਅਹੁਦਾ: ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ -‘ਏ’

  ਫਿਰੋਜ਼ ਗਾਂਧੀ ਇੰਸਟੀਚਿਉਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਾਏਬਰੇਲੀ, ਉੱਤਰ ਪ੍ਰਦੇਸ਼ ਤੋਂ ਬੀ.ਟੈਕ (ਕੰਪਿਉਟਰ ਸਾਇੰਸ ਅਤੇ ਇੰਜੀਨੀਅਰਿੰਗ) ਕੀਤੀ। ਸਾਇੰਟਿਫਿੱਕ/ ਟੈਕਨੀਕਲ ਅਸਿਸਟੈਂਟ ‘ਏ’ ਵਜੋਂ ਈ-ਕੋਰਟਸ ਪ੍ਰੋਜੈਕਟ ਦੀਆਂ ਵੱਖ-ਵੱਖ ਐਪਲੀਕੇਸ਼ਨਾਂ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂਕਰਣ ਵਿੱਚ ਸ਼ਾਮਲ।
  • 2019 ਵਿੱਚ ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ-‘ਏ’ ਵਜੋਂ ਨੈਸ਼ਨਲ ਇਨਫੋਰਮੇਟਿਕਸ ਸੈਂਟਰ ਵਿੱਚ ਸ਼ਾਮਲ ਹੋਏ।
  • ਈ-ਕੋਰਟਸ ਪ੍ਰੋਜੈਕਟ, ਸਾਫਟਵੇਅਰ ਡਿਵੇਲਪਮੈਂਟ ਯੂਨਿਟ, ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਪੁਣੇ ਵਿੱਚ ਤਾਇਨਾਤ।