Close

    ਐਸ ਐਮ ਐਸ ਪੁਲ

    pull sms

    ਜਿਨ੍ਹਾਂ ਲਿਟੀਗੈਂਟਸ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੈ, ਉਹ ਕੇਸ ਦਾ ਵੇਰਵਾ ਐਸ ਐਮ ਐਸ ਪੁਲ ਐਪਲੀਕੇਸ਼ਨ ਦੁਆਰਾ ਵਿੱਲਖਣ ਸੀ ਐਨ ਆਰ ਨੰਬਰ (ਕੇਸ ਨੰਬਰ ਰਿਕਾਰਡ) ਐਸ ਐਮ ਐਸ ਦੁਆਰਾ 9766899899 ਤੇ ਭੇਜ ਕੇ ਪ੍ਰਾਪਤ ਕਰ ਸਕਦੇ ਹਨ। ਐਸ ਐਮ ਐਸ ਦਾ ਫਾਰਮੈਟ 9766899899 ਤੇ ਈ-ਕੋਰਟਸ ਹੈ। ਕੇਸ ਦਾ ਵੇਰਵਾ ਆਪਣੇ ਆਪ ਜਵਾਬ ਐਸ ਐਮ ਐਸ ਦੇ ਤੌਰ ਤੇ ਯੂਜ਼ਰ ਮੋਬਾਇਲ ਨੂੰ ਭੇਜਿਆ ਜਾਵੇਗਾ।