Close

    ਜਗਦੀਸ਼ ਰਮਾਕਾਂਤ ਛੈਲਕਰ

    jagdish_photo
    • ਅਹੁਦਾ: ਤਕਨੀਕੀ ਨਿਰਦੇਸ਼ਕ / ਵਿਗਿਆਨੀ - ਈ

    ਐੱਮ.ਸੀ.ਏ. (ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ) ਪੁਨੇ ਯੂਨੀਵਰਸਿਟੀ ਤੋਂ ਕੀਤੀ।
    1996 ਵਿੱਚ ਇੱਕ ਤਕਨੀਕੀ ਸਹਾਇਕ – ਬੀ ਦੇ ਤੌਰ ਤੇ ਨੈਸ਼ਨਲ ਇੰਫੋਰਮੈਟਿਕ੍ਸ ਸੈਂਟਰ ਵਿੱਚ ਸ਼ਾਮਲ ਹੋਏ।
    1996 ਤੋਂ ਮਾਰਚ 2024 ਤੱਕ ਬੰਬੇ ਹਾਈ ਕੋਰਟ ਵਿੱਚ ਕੰਮ ਕੀਤਾ।
    ਅਪ੍ਰੈਲ 2024 ਵਿੱਚ ਈ-ਕੋਰਟ ਪ੍ਰੋਜੈਕਟ ਵਿੱਚ ਸ਼ਾਮਲ ਹੋਏ ।