Close

  ਸ਼੍ਰੀਮਤੀ ਕੇ.ਐੱਸ ਦਿਕਸ਼ਿਤ

  K S Dixit
  • ਅਹੁਦਾ: ਸਾਇੰਟਿਸਟ-ਈ

  ਅੰਨਾਮਲਾਈ ਯੂਨੀਵਰਸਿਟੀ, ਚੇਨਈ ਤੋਂ ਐੱਮ.ਐੱਸ.ਸੀ.(ਆਈ.ਟੀ.)ਸਾਇੰਟਿਸਟ-‘ਈ’ ਵਜੋਂ ਈਕੋਰਟਸ ਪ੍ਰੋਜੈਕਟ ਦੀਆਂ ਵੱਖ ਵੱਖ ਐਪਲੀਕੇਸ਼ਨਾਂ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂਕਰਣ ਵਿੱਚ ਸ਼ਾਮਲ।

  • 1989 ਵਿੱਚ ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ-“ ਵਜੋਂ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਵਿੱਚ ਸ਼ਾਮਲ ਹੋਏ।
  • 2009 ਵਿੱਚ ਈਕੋਰਟਸ ਪ੍ਰੋਜੈਕਟ ਵਿੱਚ ਸ਼ਾਮਲ ਹੋਏ।