ਟੱਚ ਸਕ੍ਰੀਨ ਕਿਓਸਕਸ
ਟੱਚ ਸਕ੍ਰੀਨ ਕਿਓਸਕਸ ਸਾਰੇ ਭਾਰਤ ਵਿੱਚ ਵੱਖ-ਵੱਖ ਕੋਰਟ ਕੰਪਲੈਕਸਾਂ ਵਿੱਚ ਸਥਾਪਤ ਹਨ। ਲਿਟੀਗੈਂਟਸ ਅਤੇ ਵਕੀਲ ਕੇਸ ਦੀ ਸਥਿੱਤੀ, ਕਾਜ਼ ਲਿਸਟ ਅਤੇ ਇਹਨਾਂ ਸਟੇਸ਼ਨਾ ਤੇ ਹੋਰ ਜ਼ਰੂਰੀ ਲੰਬਿਤ ਕੇਸਾਂ ਨਾਲ ਸਬੰਧਤ ਜ਼ਰੂਰੀ ਸੂਚਨਾ ਵੇਖ ਸਕਦੇ ਅਤੇ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ ਹਰ ਇੱਕ ਕੋਰਟ ਕੰਪਲੈਕਸ ਵਿੱਚ ਸਥਾਪਤ ਜੁਡੀਸ਼ੀਅਲ ਸਰਵਿਸ ਸੈਂਟਰ ਤੋਂ ਵੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।