ਐਲ.ਆਈ.ਐਮ.ਬੀ.ਐਸ.
ਐਲ ਆਈ ਐਮ ਬੀ ਐਸ ਅਦਾਲਤ ਦੇ ਕੇਸਾਂ ਲਈ ਇੱਕ ਆਨਲਾਈਨ ਮੋਨੀਟਰਿੰਗ ਟੂਲ ਹੈ। ਇਸ ਦਾ ਪ੍ਰਬੰਧ ਕਾਨੂੰਨੀ ਮਾਮਲੇ ਵਿਭਾਗ ਦੁਆਰਾ ਕੀਤਾ ਜਾਂਦਾ ਹੈ। ਇਹ ਯੂਨੀਅਨ ਆਫ ਇੰਡੀਆ ਨਾਲ ਸਬੰਧਤ ਸੁਪਰੀਮ ਕੋਰਟ ਅਤੇ ਹਾਈ ਕੋਰਟਸ ਵਿੱਚ ਚੱਲ ਰਹੇ ਸਾਰੇ ਕੇਸਾਂ ਬਾਰੇ ਜਾਂਚ ਕਰਨ ਅਤੇ ਪਤਾ ਲਗਾਉਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਐਲ ਆਈ ਐਮ ਬੀ ਐਸ ਅਤੇ ਈ-ਕੋਰਟਸ ਦੀ ਇਕੱਠੇ ਵਰਤੋਂ ਓਪਨ ਏ ਪੀ ਆਈ ਨਾਲ ਕੀਤੀ ਜਾ ਸਕਦੀ ਹੈ।