ਸ਼੍ਰੀਮਤੀ ਕੇ.ਐੱਸ ਦਿਕਸ਼ਿਤ
ਅੰਨਾਮਲਾਈ ਯੂਨੀਵਰਸਿਟੀ, ਚੇਨਈ ਤੋਂ ਐੱਮ.ਐੱਸ.ਸੀ.(ਆਈ.ਟੀ.)। ਸਾਇੰਟਿਸਟ-‘ਈ’ ਵਜੋਂ ਈ–ਕੋਰਟਸ ਪ੍ਰੋਜੈਕਟ ਦੀਆਂ ਵੱਖ ਵੱਖ ਐਪਲੀਕੇਸ਼ਨਾਂ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂਕਰਣ ਵਿੱਚ ਸ਼ਾਮਲ।
- 1989 ਵਿੱਚ ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ-“ਈ” ਵਜੋਂ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਵਿੱਚ ਸ਼ਾਮਲ ਹੋਏ।
- 2009 ਵਿੱਚ ਈ–ਕੋਰਟਸ ਪ੍ਰੋਜੈਕਟ ਵਿੱਚ ਸ਼ਾਮਲ ਹੋਏ।