ਈ-ਕੋਰਟਸ ਫੀ ਪੇਮੈਂਟ

ਕੋਰਟ ਫੀਸ, ਜ਼ੁਰਮਾਨਾ, ਦੰਡ ਰਾਸ਼ੀ ਅਤੇ ਨਿਆਂਇਕ ਅਦਾਇਗੀਆਂ ਦੇ ਆਨ-ਲਾਈਨ ਭੁਗਤਾਨ ਨੂੰ ਸਮੱਰਥ ਬਣਾਉਣ ਵਾਲੀ ਸੇਵਾ। ਈ-ਪੇਮੈਂਟ ਪੋਰਟਲ ਰਾਜ ਵਿਸ਼ੇਸ਼ ਵੇਂਡਰਜ਼ ਜਿਵੇਂ ਕਿ SBI ePay, GRAS, e-GRAS, JeGRAS, Himkosh ਆਦਿ ਦੇ ਨਾਲ ਵੀ ਜੁੜਿਆ ਹੋਇਆ ਹੈ।
ਵਿਜ਼ਿਟ: http//pay.ecourts.gov.in
Visit : http://pay.ecourts.gov.in