Close

    ਕੁੰਤਲ ਸ਼ਰਮਾ ਪਾਠਕ

    Kuntal Sharma Pathak
    • ਈ-ਮੇਲ: mp-ecommittee[at]aij[dot]gov[dot]in
    • ਅਹੁਦਾ: Member Processes

    ਸ਼੍ਰੀ ਕੁੰਤਲ ਸ਼ਰਮਾ ਪਾਠਕ ਅਸਾਮ ਜੁਡੀਸ਼ੀਅਲ ਸਰਵਿਸ ਤੋਂ ਜ਼ਿਲ੍ਹਾ ਜੱਜ ਦੇ ਰੈਂਕ ਦੇ ਅਧਿਕਾਰੀ ਹਨ। ਸਾਲ 2004 ਵਿੱਚ ਸੇਵਾ ਵਿੱਚ ਸ਼ਾਮਲ ਹੋਏ। ਉਹਨਾਂ ਨੇ ਆਸਾਮ ਰਾਜ ਦੇ ਵੱਖਵੱਖ ਜ਼ਿਲ੍ਹਿਆਂ ਵਿੱਚ ਜੁਡੀਸ਼ੀਅਲ ਮੈਜਿਸਟਰੇਟ, ਸਿਵਲ ਜੱਜ ਸੀਨੀਅਰ ਡਵੀਜ਼ਨ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਤੌਰਤੇ ਵੱਖਵੱਖ ਅਹੁਦਿਆਂਤੇ ਸੇਵਾ ਕੀਤੀ। ਉਹਨਾਂ ਨੇ ਸੰਯੁਕਤ ਰਜਿਸਟਰਾਰ (ਪੀ ਐਮ ਅਤੇ ਪੀ)/ਸੀ ਪੀ ਸੀ, ਰਜਿਸਟਰਾਰ (ਪ੍ਰਸ਼ਾਸਨ), ਗੁਹਾਟੀ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਦੇ ਰਜਿਸਟਰਾਰਕਮਪ੍ਰਿੰਸੀਪਲ ਸਕੱਤਰ ਦੇ ਤੌਰਤੇ ਵੱਖਵੱਖ ਅਹੁਦਿਆਂ ਤੇ ਪ੍ਰਸ਼ਾਸਕੀ ਪੱਖ ਵਿੱਚ ਵੀ ਸੇਵਾ ਕੀਤੀ। ਉਹਨੂੰ ਕਾਨੂੰਨੀ ਮਸ਼ੀਰ ਅਤੇ ਅਸਾਮ ਸਰਕਾਰ, ਨਿਆਂਇਕ ਵਿਭਾਗ ਦੇ ਸਕੱਤਰ ਵਜੋਂ ਵੀ ਤਾਇਨਾਤ ਕੀਤਾ ਗਿਆ ਸੀ। ਉਹ 9 ਅਗਸਤ 2023 ਨੂੰ ਭਾਰਤੀ ਸੁਪਰੀਮ ਕੋਰਟ ਦੀ ਕਮੇਟੀ ਦੇ ਮੈਂਬਰ (ਪ੍ਰਕਿਰਿਆਵਾਂ) ਵਜੋਂ ਸ਼ਾਮਲ ਹੋਏ।