Close

  ਹੇਮਸਾਗਰ ਸ਼ਰਮਾ

  Hemsagar Sharma
  • ਅਹੁਦਾ: ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ -‘ਏ’

  ਸਮਰਾਟ ਅਸ਼ੋਕ ਟੈਕਨਾਲੋਜੀਕਲ ਇੰਸਟੀਚਿਉਟ, ਵਿਦਿਸ਼ਾ, ਮੱਧ ਪ੍ਰਦੇਸ਼ ਤੋਂ ਬੀ.. (ਕੰਪਿਉਟਰ ਸਾਇੰਸ ਅਤੇ ਇੰਜੀਨੀਅਰਿੰਗ) ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ-‘ਵਜੋਂ ਈਕੋਰਟਸ ਪ੍ਰੋਜੈਕਟ ਦੀਆਂ ਵੱਖਵੱਖ ਐਪਲੀਕੇਸ਼ਨਾਂ ਦੇ ਡਿਜ਼ਾਈਨ, ਵਿਕਾਸ ਅਤੇ ਲਾਗੂਕਰਣ ਵਿੱਚ ਸ਼ਾਮਲ।

  • 2019 ਵਿੱਚ ਸਾਇੰਟਿਫਿੱਕ/ਟੈਕਨੀਕਲ ਅਸਿਸਟੈਂਟ-‘ਵਜੋਂ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਵਿੱਚ ਜੁਆਇਨ ਕੀਤਾ
  • ਕੋਰਟਸ ਪ੍ਰੋਜੈਕਟ, ਪੁਣੇ ਦੇ ਸਾਫਟਵੇਅਰ ਡਿਵੇਲਪਮੈਂਟ ਯੂਨਿਟ ਵਿੱਚ ਸ਼ਾਮਲ ਹੋਏ।